send/public/locales/pa-IN/send.ftl

156 lines
11 KiB
Text
Raw Permalink Normal View History

# Firefox Send is a brand name and should not be localized.
title = Firefox Send
importingFile = ...ਦਰਾਮਦ ਕੀਤਾ ਜਾ ਰਿਹਾ ਹੈ
encryptingFile = ...ਇੰਕ੍ਰਿਪਟ ਕੀਤਾ ਜਾ ਰਿਹਾ ਹੈ
decryptingFile = ...ਡਿਕ੍ਰਿਪਟ ਕੀਤਾ ਜਾ ਰਿਹਾ ਹੈ
downloadCount =
{ $num ->
[one] 1 ਡਾਊਨਲੋਡ
*[other] { $num } ਡਾਊਨਲੋਡ
}
timespanHours =
{ $num ->
[one] 1 ਘੰਟਾ
*[other] { $num } ਘੰਟੇ
}
copiedUrl = ਨਕਲ ਕੀਤਾ!
unlockInputPlaceholder = ਪਾਸਵਰਡ
unlockButtonLabel = ਅਣ-ਲਾਕ ਕਰੋ
downloadButtonLabel = ਡਾਊਨਲੋਡ ਕਰੋ
downloadFinish = ਡਾਊਨਲੋਡ ਪੂਰਾ ਹੋਇਆ
fileSizeProgress = ({ $totalSize } ਵਿੱਚੋਂ { $partialSize })
sendYourFilesLink = Firefox Send ਵਰਤੋ
errorPageHeader = ਕੁਝ ਗਲਤ ਵਾਪਰਿਆ!
fileTooBig = ਇਹ ਫਾਇਲ ਅੱਪਲੋਡ ਕਰਨ ਲਈ ਬਹੁਤ ਵੱਡੀ ਹੈ। ਇਸ { $size } ਤੋਂ ਘੱਟ ਚਾਹੀਦੀ ਹੈ
linkExpiredAlt = ਲਿੰਕ ਦੀ ਮਿਆਦ ਪੁੱਗੀ
notSupportedHeader = ਤੁਹਾਡਾ ਬਰਾਊਜ਼ਰ ਸਹਾਇਕ ਨਹੀਂ ਹੈ।
notSupportedLink = ਮੇਰਾ ਬਰਾਊਜ਼ਰ ਸਹਾਇਕ ਕਿਉ ਨਹੀਂ ਹੈ?
notSupportedOutdatedDetail = ਅਫ਼ਸੋਸ ਹੈ ਕਿ ਫਾਇਰਫਾਕਸ ਦਾ ਇਹ ਵਰਜ਼ਨ ਵੈੱਬ ਤਕਨਾਲੋਜੀ ਲਈ ਸਹਾਇਕ ਨਹੀਂ ਹੈ, ਜੋ ਕਿ Firefox Send ਨੂੰ ਬਣਾਉਂਦੀਆਂ ਹਨ। ਤੁਹਾਨੂੰ ਆਪਣੇ ਬਰਾਊਜ਼ਰ ਨੂੰ ਅੱਪਡੇਟ ਕਰਨ ਦੀ ਲੋੜ ਹੋਵੇਗੀ।
updateFirefox = ਫਾਇਰਫਾਕਸ ਅੱਪਡੇਟ ਕਰੋ
deletePopupCancel = ਰੱਦ ਕਰੋ
deleteButtonHover = ਹਟਾਓ
footerLinkLegal = ਕਨੂੰਨ
footerLinkPrivacy = ਪਰਦੇਦਾਰੀ
footerLinkCookies = ਕੂਕੀਜ਼
passwordTryAgain = ਗਲਤ ਪਾਸਵਰਡ ਹੈ। ਮੁੜ ਕੋਸ਼ਿਸ਼ ਕਰੋ।
javascriptRequired = Firefox Send ਲਈ ਜਾਵਾ-ਸਕ੍ਰਿਪਟ ਚਾਹੀਦੀ ਹੈ
whyJavascript = Firefox Send ਨੂੰ ਜਾਵਾ-ਸਕ੍ਰਿਪਟ ਦੀ ਲੋੜ ਕਿਓ ਹੈ?
enableJavascript = ਜਾਵਾ-ਸਕ੍ਰਿਪਟ ਸਮਰੱਥ ਕਰੋ ਤੇ ਮੁੜ ਕੋਸ਼ਿਸ਼ ਕਰੋ।
# A short representation of a countdown timer containing the number of hours and minutes remaining as digits, example "13h 47m"
expiresHoursMinutes = { $hours }ਘੰ { $minutes }ਮਿੰ
# A short representation of a countdown timer containing the number of minutes remaining as digits, example "56m"
expiresMinutes = { $minutes }ਮਿੰ
# A short status message shown when the user enters a long password
maxPasswordLength = ਵੱਧ ਤੋਂ ਵੱਧ ਪਾਸਵਰਡ ਦੀ ਲੰਬਾਈ: { $length }
# A short status message shown when there was an error setting the password
passwordSetError = ਇਹ ਪਾਸਵਰਡ ਸੈੱਟ ਨਹੀਂ ਕੀਤਾ ਜਾ ਸਕਿਆ
## Send version 2 strings
# Firefox Send, Send, Firefox, Mozilla are proper names and should not be localized
-send-brand = Firefox Send
-send-short-brand = ਭੇਜੋ
-firefox = ਫਾਇਰਫਾਕਸ
-mozilla = ਮੋਜ਼ੀਲਾ
introTitle = ਸੌਖਾ, ਪ੍ਰਾਈਵੇਟ ਫਾਇਲ ਸਾਂਝਾ ਕਰਨਾ
introDescription = { -send-brand } ਤੁਹਾਨੂੰ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ ਫਾਇਲਾਂ ਸਾਂਝੀਆਂ ਕਰਨ ਦਿੰਦਾ ਹੈ ਅਤੇ ਲਿੰਕ ਦੀ ਮਿਆਦ ਆਪਣੇ ਆਪ ਪੁੱਗ ਜਾਂਦੀ ਹੈ। ਇਸ ਕਰਕੇ ਤੁਸੀਂ ਤੁਹਾਡੇ ਵਲੋਂ ਸਾਂਝੇ ਕੀਤੇ ਨੂੰ ਨਿੱਜੀ ਬਣਾਈ ਰੱਖਦੇ ਹੋ ਅਤੇ ਪੱਕਾ ਕਰਦੇ ਹੋ ਕਿ ਤੁਹਾਡਾ ਸਾਮਾਨ ਹਮੇਸ਼ਾਂ ਆਨਲਾਈਨ ਨਹੀਂ ਰਹਿੰਦਾ ਹੈ।
notifyUploadEncryptDone = ਤੁਹਾਡਾ ਫਾਇਲ ਇੰਕ੍ਰਿਪਟ ਕੀਤੀ ਗਈ ਤੇ ਭੇਜਣ ਲਈ ਤਿਆਰ ਹੈ
# downloadCount is from the downloadCount string and timespan is a timespanMinutes string. ex. 'Expires after 2 downloads or 25 minutes'
archiveExpiryInfo = { $downloadCount } ਜਾਂ { $timespan } ਦੇ ਬਾਅਦ ਮਿਆਦ ਪੁੱਗਦੀ ਹੈ
timespanMinutes =
{ $num ->
[one] 1 ਮਿੰਟ
*[other] { $num } ਮਿੰਟ
}
timespanDays =
{ $num ->
[one] 1 ਦਿਨ
*[other] { $num } ਦਿਨ
}
timespanWeeks =
{ $num ->
[one] 1 ਹਫ਼ਤਾ
*[other] { $num } ਹਫ਼ਤੇ
}
fileCount =
{ $num ->
[one] 1 ਫ਼ਾਇਲ
*[other] { $num } ਫ਼ਾਇਲ
}
# byte abbreviation
bytes = ਬਾਈਟ
# kibibyte abbreviation
kb = ਕਿਲੋਬਾਈਟ
# mebibyte abbreviation
mb = ਮੈਗਾਬਾਈਟ
# gibibyte abbreviation
gb = ਗੀਗਾਬਾਈਟ
# localized number and byte abbreviation. example "2.5MB"
fileSize = { $num }{ $units }
# $size is the size of the file, displayed using the fileSize message as format (e.g. "2.5MB")
totalSize = ਕੁੱਲ ਆਕਾਰ: { $size }
# the next line after the colon contains a file name
copyLinkDescription = ਆਪਣੀ ਫਾਇਲ ਸਾਂਝਾ ਕਰਨ ਲਈ ਲਿੰਕ ਨੂੰ ਕਾਪੀ ਕਰੋ:
copyLinkButton = ਲਿੰਕ ਕਾਪੀ ਕਰੋ
downloadTitle = ਫਾਇਲਾਂ ਡਾਊਨਲੋਡ ਕਰੋ
downloadDescription = ਇਹ ਫਾਇਲ ਨੂੰ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟ ਕਰਕੇ { -send-brand } ਸਾਂਝਾ ਕੀਤਾ ਗਿਆ ਸੀ ਅਤੇ ਲਿੰਕ ਆਪਣੇ-ਆਪ ਮਿਆਦ ਪੁੱਗਦੀ ਹੈ।
trySendDescription = ਸੌਖਾ, ਸੁਰੱਖਿਅਤ ਫਾਇਲਾਂ ਸਾਂਝੀਆਂ ਕਰਨ ਲਈ { -send-brand } ਵਰਤ ਕੇ ਵੇਕੋ।
# count will always be > 10
tooManyFiles =
{ $count ->
[one] ਇੱਕ ਵੇਲੇ ਸਿਰਫ਼ 1 ਫਾਇਲ ਹੀ ਅੱਪਲੋਡ ਕੀਤੀ ਜਾ ਸਕਦੀ ਹੈ।
*[other] ਇੱਕ ਵੇਲੇ ਸਿਰਫ਼ { $count } ਫਾਇਲਾਂ ਨੂੰ ਅੱਪਲੋਡ ਕੀਤਾ ਜਾ ਸਕਦਾ ਹੈ।
}
# count will always be > 10
tooManyArchives =
{ $count ->
[one] ਸਿਰਫ਼ 1 ਅਕਾਇਵ ਦੀ ਇਜਾਜ਼ਤ ਹੈ।
*[other] ਸਿਰਫ਼ { $count } ਅਕਾਇਵਾਂ ਦੀ ਇਜਾਜ਼ਤ ਹੈ।
}
expiredTitle = ਇਹ ਲਿੰਕ ਦੀ ਮਿਆਦ ਪੁੱਗੀ ਹੈ।
notSupportedDescription = { -send-brand } ਇਸ ਬਰਾਊਜ਼ਰ ਨਾਲ ਕੰਮ ਨਹੀਂ ਕਰਦਾ ਹੈ। { -send-short-brand } { -firefox } ਦੇ ਨਵੇਂ ਵਰਜ਼ਨ ਨਾਲ ਸਭ ਤੋਂ ਵਧੀਆ ਕੰਮ ਕਰਦਾ ਹੈ ਅਤੇ ਬਹੁਤੇ ਬਰਾਊਜ਼ਰ ਦੇ ਮੌਜੂਦਾ ਵਰਜ਼ਨ ਨਾਲ ਕੰਮ ਕਰਦਾ ਹੈ।
downloadFirefox = { -firefox } ਡਾਊਨਲੋਡ ਕਰੋ
legalTitle = { -send-short-brand } ਪਰਦੇਦਾਰੀ ਸੂਚਨਾ
legalDateStamp = ਵਰਜ਼ਨ 1.0, ਮਿਤੀ 12 ਮਾਰਚ 2019
# A short representation of a countdown timer containing the number of days, hours, and minutes remaining as digits, example "2d 11h 56m"
expiresDaysHoursMinutes = { $days } ਦਿਨ { $hours } ਘੰ { $minutes } ਮਿੰ
addFilesButton = ਚੁਣੀਆਂ ਫਾਇਲਾਂ ਅੱਪਲੋਡ ਕਰੋ
uploadButton = ਅੱਪਲੋਡ ਕਰੋ
# the first part of the string 'Drag and drop files or click to send up to 1GB'
dragAndDropFiles = ਫਾਇਲਾਂ ਖਿੱਚੋ ਅਤੇ ਸੁੱਟੋ
# the second part of the string 'Drag and drop files or click to send up to 1GB'
# $size is the size of the file, displayed using the fileSize message as format (e.g. "2.5MB")
orClickWithSize = ਜਾਂ { $size } ਤੱਕ ਭੇਜਣ ਲਈ ਕਲਿੱਕ ਕਰੋ
addPassword = ਪਾਸਵਰਡ ਨਾਲ ਸੁਰੱਖਿਅਤ ਕਰੋ
emailPlaceholder = ਆਪਣੀ ਈਮੇਲ ਦਿਓ
# $size is the size of the file, displayed using the fileSize message as format (e.g. "2.5MB")
signInSizeBump = { $size } ਤੱਕ ਭੇਜਣ ਲਈ ਸਾਇਨ ਅੱਪ ਕਰੋ
signInOnlyButton = ਸਾਇਨ ਇਨ
accountBenefitTitle = { -firefox } ਖਾਤਾ ਬਣਾਓ ਜਾਂ ਸਾਇਨ ਕਰੋ
# $size is the size of the file, displayed using the fileSize message as format (e.g. "2.5MB")
accountBenefitLargeFiles = { $size } ਤੱਕ ਫਾਇਲਾਂ ਸਾਂਝੀਆਂ ਕਰੋ
accountBenefitDownloadCount = ਹੋਰ ਲੋਕਾਂ ਨਾਲ ਫਾਇਲਾਂ ਸਾਂਝੀਆਂ ਕਰੋ
accountBenefitTimeLimit =
{ $count ->
[one] ਲਿੰਕਾਂ ਨੂੰ 1 ਦਿਨ ਲਈ ਸਰਗਰਮ ਰੱਖੋ
*[other] ਲਿੰਕਾਂ ਨੂੰ { $count } ਦਿਨਾਂ ਲਈ ਸਰਗਰਮ ਰੱਖੋ
}
accountBenefitSync = ਕਿਸੇ ਵੀ ਡਿਵਾਇਸ ਤੋਂ ਸਾਂਝੀਆਂ ਕੀਤੀਆਂ ਫਾਇਲਾਂ ਦਾ ਬੰਦੋਬਸਤ ਕਰੋ
accountBenefitMoz = ਹੋਰ { -mozilla } ਸੇਵਾਵਾਂ ਬਾਰੇ ਜਾਣੋ
signOut = ਸਾਈਨ ਆਉਟ
okButton = ਠੀਕ ਹੈ
downloadingTitle = ਡਾਊਨਲੋਡ ਕੀਤਾ ਜਾ ਰਿਹਾ ਹੈ
noStreamsWarning = ਇਹ ਬਰਾਊਜ਼ਰ ਨੂੰ ਇਸ ਵੱਡੀ ਫਾਇਲ ਨੂੰ ਡਿਕ੍ਰਿਪਟ ਕਰਨ ਲਈ ਸਮਰੱਥ ਨਹੀਂ ਹੋ ਸਕਦਾ ਹੈ।
noStreamsOptionCopy = ਹੋਰ ਬਰਾਊਜ਼ਰ ਵਿੱਚ ਖੋਲ੍ਹਣ ਲਈ ਲਿੰਕ ਨੂੰ ਕਾਪੀ ਕਰੋ
noStreamsOptionFirefox = ਸਾਡੇ ਮਨਪਸੰਦ ਬਰਾਊਜ਼ਰ ਵਰਤ ਕੇ ਵੇਖੋ
noStreamsOptionDownload = ਇਸ ਬਰਾਊਜ਼ਰ ਨਾਲ ਜਾਰੀ ਰੱਖੋ
downloadFirefoxPromo = { -send-short-brand } ਤੁਹਾਡੇ ਲਈ ਬਿਲਕੁਲ ਨਵਾਂ { -firefox } ਹੈ।
# the next line after the colon contains a file name
shareLinkDescription = ਆਪਣੀ ਫਾਇਲ ਲਈ ਲਿੰਕ ਸਾਂਝਾ ਕਰੋ:
shareLinkButton = ਲਿੰਕ ਸਾਂਝਾ ਕਰੋ
# $name is the name of the file
shareMessage = { -send-brand } ਨਾਲ "{ $name }" ਡਾਊਨਲੋਡ ਕਰੋ: ਸੌਖਾ, ਸੁਰੱਖਿਅਤ ਫਾਇਲ ਸਾਂਝਾ ਕਰਨਾ
trailheadPromo = ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਦਾ ਢੰਗ ਹੈ। ਫਾਇਰਫਾਕਸ ਨਾਲ ਜੁੜੋ।
learnMore = ਹੋਰ ਸਿੱਖੋ
downloadConfirmTitle = ਇੱਕ ਗੱਲ ਹੋਰ